Music Note Letter e
Music Note Letter g
Music Note Letter a
Music Note Letter l
Music Note Letter o
Music Note Letter b
Music Note Letter i
Music Note Letter z
  • Remember me

Lrc Teriyan siftan de geet by Majeed Masih

Teriyan siftan de geet - Majeed Masih LRC Lyrics - Donwload, Copy or Adapt easily to your Music

LRC contents are synchronized by Megalobiz Users via our LRC Generator and controlled by Megalobiz Staff. You may find multiple LRC for the same music and some LRC may not be formatted properly.
1363 - Teriyan siftan de geet by Majeed Masih [05:22.48] 2 years ago
by Guest
Copied
Office Copy Icon Copy
Edit Time [xx:yy.zz] x 47 Views x 1,300 Download x 39
LRC TIME [05:22.48] may not match your music. Click Edit Time above and in the LRC Maker & Generator page simply apply an offset (+0.8 sec, -2.4 sec, etc.)
[ar:Majeed Masih]
[al:Zaboor 92]
[ti:Teriyan siftan de geet ]
[length:05:22.48]
[by:Joel]
[re:www.megalobiz.com/lrc/maker]
[ve:v1.2.3]
[00:07.04]ਤੇਰੀਆਂ ਸਿਫ਼ਤਾਂ ਦੇ ਗਾਉਣੇ ਆ ਗੀਤ ਕਰਨਾ ਸ਼ੁਕਰ ਖੁਦਾ,
[00:15.32]ਮੇਰੇ ਰੱਬ ਏ ਹੈ ਚੰਗੀ ਰੀਤ ਕਰਨਾ ਸ਼ੁਕਰ ਖੁਦਾ।
[00:26.28]ਤੇਰੀਆਂ ਸਿਫ਼ਤਾਂ ਦੇ ਗਾਉਣੇ ਆ ਗੀਤ ਕਰਨਾ ਸ਼ੁਕਰ ਖੁਦਾ,
[00:32.55]ਮੇਰੇ ਰੱਬ ਏ ਹੈ ਚੰਗੀ ਰੀਤ ਕਰਨਾ ਸ਼ੁਕਰ ਖੁਦਾ।
[01:05.30]ਵੱਡੇ ਤੇ ਵੇਲੇ ਸ਼ਫਕਤ ਤੇਰੀ,
[01:11.29]ਰਾਤ ਦੇ ਵੇਲੇ ਰਹਿਮਤ ਤੇਰੀ,
[01:22.80]ਵੱਡੇ ਤੇ ਵੇਲੇ ਸ਼ਫਕਤ ਤੇਰੀ,
[01:29.80]ਰਾਤ ਦੇ ਵੇਲੇ ਰਹਿਮਤ ਤੇਰੀ,
[01:33.04]ਕਰੀਏ ਯਾਦ ਸਦਾ ਤੇ ਕਰਨਾ ਸ਼ੁਕਰ ਖੁਦਾ
[01:40.28]ਮੇਰੇ ਰੱਬਾ ਏ ਹੈ ਚੰਗੀ ਰੀਤ ਕਰਨਾ ਸ਼ੁਕਰ ਖੁਦਾ।
[02:06.80]ਦੱਸ ਤਾਰਾ ਇਕ ਸਾਜ ਬਣਾ ਕੇ,
[02:12.28]ਬਿਨ ਬਰਬਤ ਖੁਸ਼ ਰੰਗ ਵਜਾ ਕੇ,
[02:23.28]ਦੱਸ ਤਾਰਾ ਇਕ ਸਾਜ ਬਣਾ ਕੇ,
[02:29.03]ਬਿਨ ਬਰਬਤ ਖੁਸ਼ ਰੰਗ ਵਜਾ ਕੇ,
[02:34.53]ਕਰੀਏ ਯਾਦ ਸਦਾ ਤੇ ਕਰਨਾ ਸ਼ੁਕਰ ਖੁਦਾ
[02:41.81]ਮੇਰੇ ਰੱਬਾ ਏ ਹੈ ਚੰਗੀ ਰੀਤ ਕਰਨਾ ਸ਼ੁਕਰ ਖੁਦਾ।
[03:15.53]ਆਪਣੇ ਕੰਮਾਂ ਤੋਂ ਯਾ ਰੱਬਾ,
[03:20.78]ਮੇਨੂ ਤੂੰ ਖੁਸ਼ਹਾਲ ਹੈ ਕੀਤਾ,
[03:31.78]ਆਪਣੇ ਕੰਮਾਂ ਤੋਂ ਯਾ ਰੱਬਾ,
[03:37.32]ਮੇਨੂ ਤੂੰ ਖੁਸ਼ਹਾਲ ਹੈ ਕੀਤਾ,
[03:43.04]ਕਰੀਏ ਯਾਦ ਸਦਾ ਤੇ ਕਰਨਾ ਸ਼ੁਕਰ ਖੁਦਾ
[03:50.03]ਮੇਰੇ ਰੱਬਾ ਏ ਹੈ ਚੰਗੀ ਰੀਤ ਕਰਨਾ ਸ਼ੁਕਰ ਖੁਦਾ।
[04:16.78]ਤੇਰੇ ਹੱਥਾਂ ਦਿਆਂ ਕਰਿਗਾਰੀਆਂ,
[04:22.03]ਵੇਖ ਖੁਸ਼ੀ ਦੇ ਸਾਜ ਵਜਾਵਾਂ,
[04:33.28]ਤੇਰੇ ਹੱਥਾਂ ਦਿਆਂ ਕਰਿਗਾਰੀਆਂ,
[04:38.78]ਵੇਖ ਖੁਸ਼ੀ ਦੇ ਸਾਜ ਵਜਾਵਾਂ,
[04:44.56]ਕਰੀਏ ਯਾਦ ਸਦਾ ਤੇ ਕਰਨਾ ਸ਼ੁਕਰ ਖੁਦਾ
[04:51.53]ਮੇਰੇ ਰੱਬਾ ਏ ਹੈ ਚੰਗੀ ਰੀਤ ਕਰਨਾ ਸ਼ੁਕਰ ਖੁਦਾ।
[05:00.04]ਤੇਰੀਆਂ ਸਿਫ਼ਤਾਂ ਦੇ ਗਾਉਣੇ ਆ ਗੀਤ ਕਰਨਾ ਸ਼ੁਕਰ ਖੁਦਾ,
[05:08.79]ਮੇਰੇ ਰੱਬ ਏ ਹੈ ਚੰਗੀ ਰੀਤ ਕਰਨਾ ਸ਼ੁਕਰ ਖੁਦਾ।