Music Note Lettere
Music Note Letterg
Music Note Lettera
Music Note Letterl
Music Note Lettero
Music Note Letterb
Music Note Letteri
Music Note Letterz
  • Remember me

Lrc Tochan by Sidhu Moosewala

Tochan - Sidhu Moosewala LRC Lyrics - Donwload, Copy or Adapt easily to your Music

LRC contents are synchronized by Megalobiz Users via our LRC Generator and controlled by Megalobiz Staff. You may find multiple LRC for the same music and some LRC may not be formatted properly.
54234 - Tochan by Sidhu Moosewala [03:41.67] 1 year ago
by Guest
Copied
Office Copy IconCopy
Edit Time [xx:yy.zz] x 3 Views x 102 Download x 11
LRC TIME [03:41.67] may not match your music. Click Edit Time above and in the LRC Maker & Generator page simply apply an offset (+0.8 sec, -2.4 sec, etc.)
[ar:Sidhu Moosewala]
[al:Tochan]
[ti:Tochan]
[length:03:41.67]
[re:www.megalobiz.com/lrc/maker]
[ve:v1.2.3]
[00:00.83]Big Byrd on the beat!
[00:01.61]Big Byrd on the beat!
[00:04.07]I'mma I'mma Brown Boy...
[00:09.62]I'mma I'mma Brown Boy...
[00:11.25]ਹੋ ਅਜ ਜੱਟ ਅਾਲੀ ਕਰਣੀ ਆ, ਹੋਰਾ ਨੂ ਖੁੰਜੇ ਲਾੰਣ ਲਗੇ
[00:16.56]ਓ set ਕਰ ਲਓ ਵਾਜ Speaker'sਅਾਂ ਦੀ
[00:18.94]Mosse Wala, BYG BYRD ਅੋਣ ਲਗੇ
[00:22.15]ਹੋ woofer'ਅਾਂ ਦੀ ਜੋੜੀ ਇਕ ਰਖਿ back ਤੇ
[00:25.03]ਕੰਬਦੇ ਨੇ ਦਿਲ ਜਦੋਂ bass ਸ਼ੈਡ ਦੇ
[00:27.66]ਕੱਨ ਲਾਕੇ ਸੂਣ ਤੇਰੀ Maserati ਨੁੰ
[00:30.59]Farmtrac ਸਾਦੇ ਅੱਖਾਂ ਕਡਦੇ
[00:33.20]ਬੱਚਾ-ਬੱਚਾ ਕਰ ਦਾ ਏ ਮਾਨ ਜੱਟ ਤੇ
[00:36.10]ਹਾਰੀਆ ਕਦੇ ਨੀ ਮੈਂ ਜਵਾ ਜੱਟ ਤੇ...
[00:41.57]ਹੋ, ਟੋਚਨਾ ਦਾ ਜੱਟ ਵਿ ਸ਼ੂਕੀਨ ਮੁੱਡ ਤੋ
[00:44.28]ਜੇ ਅੜਿਅਾਂ ਕਰੇਗੀ ਨੀ ਮੈਂ ਲੈਜੁੰ ਖਿੱਚ ਕੇ
[00:47.20]ਟੋਚਨਾ ਦਾ ਜੱਟ ਵਿ ਸ਼ੂਕੀਨ ਮੁੱਡ ਤੋ
[00:50.10]ਜੇ ਅੜਿਅਾਂ ਕਰੇਗੀ ਨੀ ਮੈਂ ਲੈਜੁੰ ਖਿੱਚ ਕੇ...
[01:03.95]ਹੋ ਖੂਨ 'ਚ ਰਸੂ਼ੁਕ ਜਿਧਿ ਪਣਾ ਮਿਠਿਏ
[01:06.85]ਮੋਹੜਾ ਉਤੇ ਬੇਹਕੇ ਅੱਲੜ੍ਹਾਂ ਨੀ ਭੰਡਿਆਂ
[01:09.75]Tyre ਮੂਹਰੋਂ ਚੱਕ ਦਈਏ ਰਬ ਵੱਲ ਨੁੰ
[01:12.70]ਐਵੇ ਮੇਲਿਅਾਂ ਤੇ ਗੱਡੀਯਾਂ ਨੀ ਝੰਡੀਆਂ
[01:15.38]Tyre ਮੂਹਰੋਂ ਚੱਕ ਦਈਏ ਰਬ ਵੱਲ ਨੁੰ
[01:18.08]ਐਵੇ ਮੇਲਿਅਾਂ ਤੇ ਗੱਡੀਯਾਂ ਨੀ ਝੰਡੀਆਂ
[01:21.05]ਜੇਡੀ ਤੁ ਮੰਡੀਰ ਨੁੰ ਨੀ ਸਿਰਾ ਦਸਦੀ
[01:23.98]ਸਡੇ ਕੋਲੋਂ ਜਾੰਦੀ ਆ trend ਸਿੱਖ ਕੇ... ਇਥੇ ਰਖ!
[01:29.08]ਹੋ, ਟੋਚਨਾ ਦਾ ਜੱਟ ਵਿ ਸ਼ੂਕੀਨ ਮੁੱਡ ਤੋ
[01:31.82]ਜੇ ਅੜਿਅਾਂ ਕਰੇਗੀ ਨੀ ਮੈਂ ਲੈਜੁੰ ਖਿੱਚ ਕੇ
[01:34.76]ਟੋਚਨਾ ਦਾ ਜੱਟ ਵਿ ਸ਼ੂਕੀਨ ਮੁੱਡ ਤੇ
[01:37.44]ਜੇ ਅੜਿਅਾਂ ਕਰੇਗੀ ਨੀ ਮੈਂ ਲੈਜੁੰ
[01:51.32]ਓਹ ੳਨਾ ਤੇਰੇ ਦਿਲ ਵਿਚ ਬਾਦੁ ਬੈਠਾਂਗੇ
[01:54.31]ਤੂ ਜਿਨਾ ਸਡੇ ਨਾਲ ਤਕਰਾਰ ਕਰੇਗੀ
[01:57.32]ਗਿਣ ਲੈ ਤੂ ਬੁਣ ਜਿਨ ਕਰੀਂ ਨਖਰੇ
[01:59.69]ਪਿਸ਼ੋਂ ਹਾਂਜੀ-ਹਾਂਜੀ ਸਾਨੁ ਓਨੇ ਵਾਰ ਕਰੇਂਗੀ
[02:02.71]ਓ ਖੱਡੇ ਜੇਡੇ ਨਾਲ ਏ record ਮੁਡ ਤੋਂ
[02:05.43]ਇਨਿ ਓਹਨਾ ਮੰਨਿ ਸਾਡੇ ਪੈਰਿ ਵਿਸ਼ ਕੇ
[02:10.91]ਹੋ, ਟੋਚਨਾ ਦਾ ਜੱਟ ਵਿ ਸ਼ੂਕੀਨ ਮੁੱਡ ਤੋ
[02:13.67]ਜੇ ਅੜਿਅਾਂ ਕਰੇਗੀ ਨੀ ਮੈਂ ਲੈਜੁੰ ਖਿੱਚ ਕੇ
[02:16.61]ਟੋਚਨਾ ਦਾ ਜੱਟ ਵਿ ਸ਼ੂਕੀਨ ਮੁੱਡ ਤੋ
[02:19.25]ਜੇ ਅੜਿਅਾਂ ਕਰੇਗੀ ਨੀ ਮੈਂ ਲੈਜੁੰ ਖਿੱਚ ਕੇ...
[02:33.14]ਹੋ ਪਥਰਾਂ ਜੇ ਪੱਕੇ ਨੇ ਇਰਾਦੇ ਸੋਨੀਏ
[02:36.16]ਪੱਕੀਆਂ ਬੰਦੁਖਾਂ ਆਲੇ ਯਾਰ ਰੱਖਦਾ
[02:38.86]ਤੇਡੀ ਪੱਗ, ਅਖ ਖਡੀ "Sidhu Moose Wale" ਦੀ
[02:41.59]ਉੱਤੋਂ ਤਾਲੀਬਾਨਿ ਜੇ ਵੀਚਾਰ ਰੱਖਦਾ
[02:44.33]ਹੋ ਕੱਲੀ-ਕੱਲੀ ਗੱਲ ਜਮਾ ਖਰੀ ਲਿਖਦਾ
[02:47.39]ਕਾਗਜ਼ਾਂ ਤੇ ਤਾਰੇ ਨਈਓ ਬੋਲ ਬਿਕ ਕੇ...
[02:51.48]Ik vaari ਹੋਰ!
[02:52.63]ਹੋ, ਟੋਚਨਾ ਦਾ ਜੱਟ ਵਿ ਸ਼ੂਕੀਨ ਮੁੱਡ ਤੋ
[02:55.37]ਜੇ ਅੜਿਅਾਂ ਕਰੇਗੀ ਨੀ ਮੈਂ ਲੈਜੁੰ...
[02:58.27]ਟੋਚਨਾ ਦਾ ਜੱਟ ਵਿ ਸ਼ੂਕੀਨ ਮੁੱਡ ਤੋ
[03:01.30]ਜੇ ਅੜਿਅਾਂ ਕਰੇਗੀ ਨੀ ਮੈਂ ਲੈਜੁੰ...
[03:03.79]ਹੋ, ਟੋਚਨਾ ਦਾ ਜੱਟ ਵਿ ਸ਼ੂਕੀਨ ਮੁੱਡ ਤੋ
[03:06.81]ਜੇ ਅੜਿਅਾਂ ਕਰੇਗੀ ਨੀ ਮੈਂ ਲੇ ਜੁੰ ਖਿੱਚ ਕੇ
[03:09.56]ਟੋਚਨਾ ਦਾ ਜੱਟ ਵਿ ਸ਼ੂਕੀਨ ਮੁੱਡ ਤੇ
[03:12.32]ਜੇ ਅੜਿਅਾਂ ਕਰੇਗੀ ਨੀ ਮੈਂ ਲੇ ਜੁੰ ਖਿੱਚ ਕੇ...
[03:18.57]ਸਦਾ ਸ਼ੇਰਾਂ ਵਾਂਗੁ ਬੁਕੱਦੇ ਆਂ
[03:21.03]ਡਰਕੇ ਗੁੰਮਨਾਮੀ ਨਈ ਕਾਰਦੇ
[03:23.00]ਅਸੀ ਚੰਡੇ ਹੋਇਆਂ ਬਾਗੀਆਂ ਦੇ
[03:25.46]ਨਖਰੇ ਦਿ ਗੁਲ਼ਾਮੀ ਨਈ ਕਰਦੇ
[03:27.73]ਮਿਠ ਬੋਲਨੇ Business man ਨਹੀਂ
[03:29.64]ਜੋ ਮੋਰੀ ਨੇ ਵਡੇਯਿਆਂ ਚੋਂ
[03:31.57]ਜੱਟ ਫੋਰਡ, ਅਰਜੁਨਾ ਵਾਲਾ ਆ
[03:33.57]ਬਡੇ ਭੈਡੇ ਥੱਕੇ ਸ਼ਿਅਾਈਅਾਂ ਚ
[03:35.75]ਹੋ ਬਡੇ ਭੈਡੇ ਥੱਕੇ ਸ਼ਿਅਾਈਅਾਂ ਚ